ਜੀਵਨ ਬਿਰਤਾਂਤ ਗੁਰੂ ਸਾਹਿਬਾਨ
ਪਵਿੱਤਰ ਨਾਮ ਗੁਰੂ ਸਾਹਿਬਾਨ ਨਾਮ ਪਿਤਾ ਜੀ / ਮਾਤਾ ਜੀ ਪ੍ਰਕਾਸ਼ ਅਸਥਾਨ ਪ੍ਰਕਾਸ਼ ਮਿਤੀ ਸੁਪਤਨੀ (ਮਹਿਲ) ਸੰਤਾਨ ਗੁਰਿਆਈ ਮਿਤੀ ਤੇ ਸਮਾਂ ਪਵਿੱਤਰ ਨਗਰ ਵਸਾਏ ਜੋਤੀ ਜੋਤਿ ਬਾਣੀ ਰਚਨਾ ਉਮਰ ਸਮਕਾਲੀ ਹੁਕਮਰਾਨ
ਸ੍ਰੀ ਗੁਰੂ ਨਾਨਕ ਦੇਵ ਜੀ ਕਲਿਆਣ ਦਾਸ ਜੀ ਤ੍ਰਿਪਤਾ ਜੀ ਤਲਵੰਡੀ ਰਾਇ ਭੋਇ ਨਨਕਾਣਾ ਸਾਹਿਬ 15 ਅਪ੍ਰੈਲ 1469 (... ਸਾਲ ਪਹਿਲਾਂ) ਸੁਲੱਖਣੀ ਜੀ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਪ੍ਰਕਾਸ਼ ਸਮੇਂ ਤੋਂ 70 ਸਾਲ ਕਰਤਾਰਪੁਰ 22 ਸਤੰਬਰ 1539 (... ਸਾਲ ਪਹਿਲਾਂ) ਜਪੁ, ਆਸਾ ਦੀ ਵਾਰ, ਆਰਤੀ ਆਦਿ 70 ਬਹਿਲੋਲ, ਸਿਕੰਦਰ, ਬਾਬਰ, ਹਮਾਯੂੰ
ਸ੍ਰੀ ਗੁਰੂ ਅੰਗਦ ਦੇਵ ਜੀ ਫੇਰੂ ਮੱਲ ਜੀ / ਦਯਾ ਕੌਰ ਜੀ ਮਤّੇ ਦੀ ਸਰਾਂ (ਮੁਕਤਸਰ) 31 ਮਾਰਚ 1504 (... ਸਾਲ ਪਹਿਲਾਂ) ਖੀਵੀ ਜੀ ਬਾਬਾ ਦਾਸੂ ਜੀ, ਬਾਬਾ ਦੂਸੂ ਜੀ, ਬੀਬੀ ਅਨੋਖੀ ਜੀ, ਬੀਬੀ ਖਵਾਸੀ ਜੀ 29 ਮਾਰਚ 1552, 12 ਸਾਲ 5 ਮਹੀਨੇ 26 ਦਿਨ ਖਡੂਰ ਸਾਹਿਬ 29 ਮਾਰਚ 1552 (... ਸਾਲ ਪਹਿਲਾਂ) ਸਲੋਕ (ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ) 48 ਹਮਾਯੂੰ, ਸ਼ੇਰ ਸ਼ਾਹ ਸੂਰੀ
ਸ੍ਰੀ ਗੁਰੂ ਅਮਰਦਾਸ ਜੀ ਤੇਜ ਭਾਨ ਜੀ / ਲੱਛਮੀ ਜੀ ਬਸਰਕੇ (ਅੰਮ੍ਰਿਤਸਰ) 5 ਮਈ 1479 (... ਸਾਲ ਪਹਿਲਾਂ) ਮਾਨਸਾ ਦੇਵੀ ਜੀ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਬੀਬੀ ਦਾਨੀ ਜੀ, ਬੀਬੀ ਭਾਨੀ ਜੀ 29 ਮਾਰਚ 1552, 22 ਸਾਲ 5 ਮਹੀਨੇ 3 ਦਿਨ ਗੋਇੰਦਵਾਲ ਸਾਹਿਬ 1 ਸਤੰਬਰ 1581 (... ਸਾਲ ਪਹਿਲਾਂ) ਆਨੰਦ ਸਾਹਿਬ ਜੀ 102 ਅਕਬਰ
ਸ੍ਰੀ ਗੁਰੂ ਰਾਮਦਾਸ ਜੀ ਹਰਿਦਾਸ ਜੀ / ਦਯਾ ਕੌਰ ਜੀ ਚੂਨਾ ਮੰਡੀ ਲਹੌਰ 24 ਸਤੰਬਰ 1534 (... ਸਾਲ ਪਹਿਲਾਂ) ਭਾਨੀ ਜੀ ਬਾਬਾ ਪ੍ਰਿਥੀ ਚੰਦ ਜੀ, ਮਹਾਦੇਵ ਜੀ, ਸ੍ਰੀ ਗੁਰੂ ਅਰਜਨ ਦੇਵ ਜੀ 1 ਸਤੰਬਰ 1581, 6 ਸਾਲ 11 ਮਹੀਨੇ 15 ਦਿਨ ਰਾਮਦਾਸਪੁਰ (ਅੰਮ੍ਰਿਤਸਰ) 1 ਸਤੰਬਰ 1581 (... ਸਾਲ ਪਹਿਲਾਂ) ਲਾਵਾਂ, ਘੋੜੀਆਂ ਆਦਿ 47 ਅਕਬਰ
ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਰਾਮਦਾਸ ਜੀ / ਭਾਨੀ ਜੀ ਗੋਇੰਦਵਾਲ ਸਾਹਿਬ 15 ਅਪ੍ਰੈਲ 1563 (... ਸਾਲ ਪਹਿਲਾਂ) ਗੰਗਾ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 1 ਸਤੰਬਰ 1581, 24 ਸਾਲ 8 ਮਹੀਨੇ 29 ਦਿਨ ਤਰਨ ਤਾਰਨ ਸਾਹਿਬ, ਕਰਤਾਰਪੁਰ (ਜਲੰਧਰ) 30 ਮਈ 1606 (ਸ਼ਹੀਦੀ) (... ਸਾਲ ਪਹਿਲਾਂ) ਸੁਖਮਨੀ ਸਾਹਿਬ, ਬਾਵਨ ਅਖਰੀ ਆਦਿ 43 ਅਕਬਰ, ਜਹਾਂਗੀਰ
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਅਰਜਨ ਦੇਵ ਜੀ / ਗੰਗਾ ਜੀ ਵਡਾਲੀ (ਅੰਮ੍ਰਿਤਸਰ) 19 ਜੂਨ 1595 (... ਸਾਲ ਪਹਿਲਾਂ) ਦामोਦਰੀ ਜੀ, ਮਾਂਹੋ ਜੀ, ਨਾਨਕੀ ਜੀ ਬਾਬਾ ਗੁਰਦਿੱਤ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟੱਲ ਰਾਏ ਜੀ, ਸ੍ਰੀ ਤੇਗ ਬਹਾਦਰ ਜੀ, ਬੀਬੀ ਵੀਰੋ ਜੀ 25 ਮਈ 1606, 37 ਸਾਲ 9 ਮਹੀਨੇ 3 ਦਿਨ ਕੀਰਤਪੁਰ ਸਾਹਿਬ 28 ਫਰਵਰੀ 1644 (... ਸਾਲ ਪਹਿਲਾਂ) - 48 ਜਹਾਂਗੀਰ, ਸ਼ਾਹਜਹਾਨ
ਸ੍ਰੀ ਗੁਰੂ ਹਰਿ ਰਾਇ ਜੀ ਬਾਬਾ ਗੁਰਦਿੱਤ ਜੀ / ਨਿਹਾਲ ਕੌਰ ਜੀ ਕੀਰਤਪੁਰ ਸਾਹਿਬ 16 ਜਨਵਰੀ 1630 (... ਸਾਲ ਪਹਿਲਾਂ) ਕ੍ਰਿਸ਼ਨ ਦੇਈ ਜੀ (ਕੋਟ ਕਲਿਆਣ) ਬਾਬਾ ਰਾਮ ਰਾਏ ਜੀ, ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ 28 ਫਰਵਰੀ 1644, 17 ਸਾਲ 7 ਮਹੀਨੇ 8 ਦਿਨ - 6 ਅਕਤੂਬਰ 1661 (... ਸਾਲ ਪਹਿਲਾਂ) - 31 ਸ਼ਾਹਜਹਾਨ, ਔਰੰਗਜ਼ੇਬ
ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਸ੍ਰੀ ਗੁਰੂ ਹਰਿ ਰਾਇ ਜੀ / ਕਿਸ਼ਨ ਕੌਰ ਜੀ ਕੀਰਤਪੁਰ ਸਾਹਿਬ 7 ਜੁਲਾਈ 1656 (... ਸਾਲ ਪਹਿਲਾਂ) - - 6 ਅਕਤੂਬਰ 1661, 2 ਸਾਲ 5 ਮਹੀਨੇ 24 ਦਿਨ - 30 ਮਾਰਚ 1664 (... ਸਾਲ ਪਹਿਲਾਂ) - 7 ਔਰੰਗਜ਼ੇਬ
ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ / ਨਾਨਕੀ ਜੀ ਅੰਮ੍ਰਿਤਸਰ 21 ਅਪ੍ਰੈਲ 1621 (... ਸਾਲ ਪਹਿਲਾਂ) ਗੁਜਰੀ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ 20 ਮਾਰਚ 1665, 10 ਸਾਲ 7 ਮਹੀਨੇ 4 ਦਿਨ ਚੱਕ ਨਾਨਕੀ (ਆਨੰਦਪੁਰ ਸਾਹਿਬ) 24 ਨਵੰਬਰ 1675 (ਸ਼ਹੀਦੀ) (... ਸਾਲ ਪਹਿਲਾਂ) ਸਲੋਕ ਮਹਲਾ ੯ (ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ) 54 ਔਰੰਗਜ਼ੇਬ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ / ਗੁਜਰੀ ਜੀ ਪਟਨਾ ਸਾਹਿਬ (ਬਿਹਾਰ) 22 ਦਸੰਬਰ 1666 (... ਸਾਲ ਪਹਿਲਾਂ) ਜੀਤੋ ਜੀ (ਸੁੰਦਰੀ ਜੀ), ਸਾਹਿਬ ਦੇਵੀ ਜੀ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ 24 ਨਵੰਬਰ 1675, 32 ਸਾਲ 10 ਮਹੀਨੇ 13 ਦਿਨ ਪਾਉਂਟਾ ਸਾਹਿਬ, ਆਨੰਦਪੁਰ ਸਾਹਿਬ 7 ਅਕਤੂਬਰ 1708 (... ਸਾਲ ਪਹਿਲਾਂ) ਜਾਪੁ ਸਾਹਿਬ, ਅਕਾਲ ਉਸਤਤਿ, ਚੰਡੀ ਦੀ ਵਾਰ ਆਦਿ 41 ਔਰੰਗਜ਼ੇਬ, ਬਹਾਦਰ ਸ਼ਾਹ
ਪ੍ਰਗਟ ਗੁਰਾਂ ਦੀ ਦੇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ 16 ਅਗਸਤ 1604 (... ਸਾਲ ਪਹਿਲਾਂ) ਭਾਦੋਂ ਸੁਦੀ 1, 1661 - - 04 ਅਕਤੂਬਰ 1708 (... ਸਾਲ ਪਹਿਲਾਂ) ਕੱਤਕ ਸੁਦੀ 2, 1765 - ਜੁੱਗੋ ਜੁੱਗ ਅਟੱਲ -